ਪਿਆਰੇ ਜੀਓ ,
ਆਖਰ ਮੇਰੇ ਪੱਤਰਾਂ ਦੇ ਸੰਗ੍ਰਹ ਦੀ ਪੁਸਤਕ ਪ੍ਰਕਾਸ਼ਤ ਹੋ ਗਈ ਹੈ...ਸ਼ਿਲਾਲੇਖ ਪ੍ਰਕਾਸ਼ਨ ਵਲੋਂ
ਤੁਹਾਡੀ ਹੱਲਾ ਸ਼ੇਰੀ ਤੇ ਪ੍ਰੇਰਣਾ ਦਾ ਸ਼ਬਦਾਂ 'ਚ ਧੰਨਵਾਦ ਕਿਵੇਂ ਕਰਾਂ !
ਹੁਣ ਵੱਡਾ ਕੰਮ ਇਸਨੂੰ ਪਿਆਰੇ ਪਾਠਕਾਂ ਤਕ ਪੁੱਜਦਾ ਕਰਨਾ ਹੈ। ..
ਬਾਲ ਆਨੰਦ
Dear friends,
Finally, here published, is the collection of my correspondence, by Shilalekh Publications. I search for words to express my gratitude for your inspiration and encouragement. Now, the next step is to get it into the hands of dear readers.
Bal Anand
Details
Title: Sukh Sunehe
Author: Ambassador Bal Anand
ISBN: 978-81-7329-304-7
Publisher: Shilalekh Publications, New Delhi, India
Purchase site: http://shilalekhbooks.com/punjabi-books/letters/sukh-sunehe
4 comments:
Jeejaji aapko aur Didi ko aapki pehli Pustak ke prakashith hone ke uplukshey main hum sabhi ki bahut bahut mangal shubhkaamnain.
Deepika,Jasbir and Jyotika
Heartiest congratulations on the publication of your memories in the form of sukh sunehe
with regards
Harmunish
Dear jijaji, I am so excited to know about the publication of your memories in a book. I can not wait to have the book in my hands. Congratulations !
Looking forward to seeing you.
Best regards.
Hardev and Shobha.
ਸਤਿਕਾਰਤ ਵੀਰ ਜੀ
ਸਤ ਸ੍ਰੀ ਅਕਾਲ
ਤੁਹਾਡਾ ਬਲੋਗ ਪੜ ਕੇ ਖੁਸ਼ੀ ਹੋਈ ਕੇ ਤੁਸੀਂ ਸੁਖ ਸੁਨੇਹੇ ਪੁਸਤਕ ਲਿਖ ਕੇ ਪੰਜਾਬੀ ਸਾਹਿਤਕਾਰ ਦੇ ਰੂਪ ਵਿਚ ਸਥਾਪਤ ਹੋ ਗੇ ਹੋ ਸੁਮਬਵ ਹੋ ਸਕੇ ਤਾਂ ਪੁਸਤਕ ਦੀ ਇਕ ਕਾਪੀ ਭੇਜ ਦੇਣਾ ਜੀ. ਤੁਹਾਡਾ ਗਯਾਨੀ ਦਿਤ ਸਿੰਘ ਜੀ ਵਾਲਾ ਲੇਖ ਪੰਜਾਬੀ ਵਿਚ ਅਨੁਵਾਦ ਕਰਕੇ ਗਯਾਨੀ ਜੀ ਦੇ ਨਾ ਤੇ ਛਪ ਰਹੇ ਇਕ ਮੈਗਜੀਨ ਨੂ ਭੇਜਾਂਗਾ।
ਪਤਾ ਭੇਜੋ ਤਾਂ ਅਪਣਿਆ ਪੁਸਤਕਾਂ ਤੁਹਾਨੂ ਭੇਜ ਸਕਾਂ।
ਧਨਵਾਦ
ਹਰਨੇਕ ਸਿੰਘ ਕਲੇਰ
Post a Comment