ਪਿਆਰੇ ਜੀਓ ,
ਆਖਰ ਮੇਰੇ ਪੱਤਰਾਂ ਦੇ ਸੰਗ੍ਰਹ ਦੀ ਪੁਸਤਕ ਪ੍ਰਕਾਸ਼ਤ ਹੋ ਗਈ ਹੈ...ਸ਼ਿਲਾਲੇਖ ਪ੍ਰਕਾਸ਼ਨ ਵਲੋਂ
ਤੁਹਾਡੀ ਹੱਲਾ ਸ਼ੇਰੀ ਤੇ ਪ੍ਰੇਰਣਾ ਦਾ ਸ਼ਬਦਾਂ 'ਚ ਧੰਨਵਾਦ ਕਿਵੇਂ ਕਰਾਂ !
ਹੁਣ ਵੱਡਾ ਕੰਮ ਇਸਨੂੰ ਪਿਆਰੇ ਪਾਠਕਾਂ ਤਕ ਪੁੱਜਦਾ ਕਰਨਾ ਹੈ। ..
ਬਾਲ ਆਨੰਦ
Dear friends,
Finally, here published, is the collection of my correspondence, by Shilalekh Publications. I search for words to express my gratitude for your inspiration and encouragement. Now, the next step is to get it into the hands of dear readers.
Bal Anand
Details
Title: Sukh Sunehe
Author: Ambassador Bal Anand
ISBN: 978-81-7329-304-7
Publisher: Shilalekh Publications, New Delhi, India
Purchase site: http://shilalekhbooks.com/punjabi-books/letters/sukh-sunehe